Mehr, Getty Images

ਦਾਗ਼ ਧੱਬਿਆਂ, ਜਨਮ ਚਿੰਨ੍ਹਾਂ ਅਤੇ ਮੈਡੀਕਲ ਸਥਿਤੀਆਂ ਵਾਲੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕਿਵੇਂ ਏਆਈ ਟੂਲਜ਼ ਨੇ ਉਨ੍ਹਾਂ ਦੇ ਨੈਣ-ਨਕਸ਼ ਬਦਲ ਦਿੱਤੇ ਜਾਂ ਪੂਰੀ ਤਰ੍ਹਾਂ ਮਿਟਾ ਦਿੱਤੇ।

ਬੀਬੀਸੀ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਇਲੋਨ ਮਸਕ ਦੇ ਗਰੋਕ, ਗੂਗਲ ਦੇ ਜੈਮਿਨੀ ਅਤੇ ਓਪਨ ਏਆਈ ਦੇ ਚੈਟ ਜੀਪੀਟੀ ਸਣੇ ਹੋਰ ਏਆਈ ਟੂਲਜ਼ ਨੂੰ ਕਿਸੇ ਵਿਅਕਤੀ ਨੂੰ ਨੌਰਮਲ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਸਰੀਰਕ ਨਿਸ਼ਾਨਾਂ ਨੂੰ ਹਟਾ ਦਿੱਤਾ ਪਰ ਉਨ੍ਹਾਂ ਦੇ ਕੱਪੜਿਆਂ ਜਾਂ ਵਾਲਾਂ ਵਿੱਚ ਕੋਈ ਬਦਲਾਅ ਨ9ੀਂ

ਗੈਰ ਸਰਕਾਰੀ ਸੰਗਠਨਾਂ ਅਤੇ ਚੈਰਿਟੀਜ਼ ਦੇ ਇੱਕ ਗਲੋਬਲ ਗਠਜੋੜ ਫੇਸ ਇਕੁਏਲਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਉਸ ਦੇ ਅਨੁਮਾਨ ਮੁਤਾਬਕ ਦੁਨੀਆਂ ਭਰ ਵਿੱਚ ਦਸ ਕਰੋੜ ਤੋਂ ਵੱਧ ਲੋਕਾਂ ਦੇ ਚਿਹਰੇ 'ਤੇ ਕੋਈ ਨਾ ਕੋਈ ਸਰੀਰਕ ਵਿਗਾੜ ਜਾਂ ਨਿਸ਼ਾਨ ਹੈ।

ਰਿਆਨਨ ਮੋਰਗਨ ਦਾ ਕਹਿਣਾ ਹੈ, „ਜਦੋਂ ਮੈਂ ਬਾਹਰ ਜਨਤਕ ਥਾਂਵਾਂ 'ਤੇ ਹੁੰਦੀ ਹਾਂ ਤਾਂ ਲੋਕਾਂ ਦੇ ਘੂਰਨ ਜਾਂ ਟਿੱਪਣੀਆਂ ਦੀ ਉਮੀਦ ਹੁੰਦੀ ਹੈ ਪਰ ਜਦੋਂ ਇਹ ਚੀਜ਼ ਤੁਹਾਡੇ ਕੰਮ ਵਾਲੀ ਥਾਂ ਜਾਂ ਘਰ ਵਿੱਚ ਹੁੰਦੀ ਹੈ ਤਾਂ "

ਉਨ੍ਹਾਂ ਨੂੰ ਐਪੀਡਰਮੋਲਾਈਟਿਕ ਇਕਥੀਓਸਿਸ ਨਾਮ ਦੀ ਦੁਰਲੱਭ ਜੈਨੇਟਿਕ ਬਿਮਾਰੀ ਹੈ ਜਿਸ ਵਿੱਚ ਉਨ੍ਹਾਂ ਦੀ ਚਮੜੀ ਖ਼ਰਾਬ ਰਹਿੰਦੀ ਹੈ।

ਇਸ ਕਾਰਨ ਚਮੜੀ 'ਤੇ ਛਾਲੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਇਸ ਨਾਲ ਉਸ ਨੂੰ ਤੁਰਨ ਫਿਰਨ ਵਿੱਚ ਵੀ ਕਾਫ਼ੀ ਮੁਸ਼ਕਲ ਆਉਂਦੀ ਹੈ।

Mehr, BBC/ Debbie Todd/ Kirsty Hill

"ਏਆਈ, ਸੁੰਦਰਤਾ ਦੇ ਸੀਮਤ ਅਤੇ ਰਵਾਇਤੀ ਵਿਚਾਰ ਦੇ ਅਧਾਰ 'ਤੇ ਬਦਲਾਅ ਕਰਦਾ ਹੈ"

ਉਸ ਦਾ ਕਹਿਣਾ ਹੈ ਕਿ ਦਫ਼ਤਰ ਦੇ ਇੱਕ ਨਿਊਜ਼ ਲੈਟਰ ਵਿੱਚ ਵਰਤੀ ਗਈ ਉਸ ਦੀ ਤਸਵੀਰ ਨੂੰ ਏਆਈ ਨਾਲ ਆਪਣੇ ਆਪ ਹੀ 'ਰੀਟੱਚ' ਕਰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਜਿੱਥੋਂ ਤੱਕ ਉਹ ਜਾਣਦੀ ਹੈ ਕੈਨਵਾ ਸੌਫਟਵੇਅਰ ਨੂੰ ਨਿਊਜ਼ਲੈਟਰ ਵਿੱਚ ਫੋਟੋਆਂ ਦੀ ਤਰਤੀਬ ਸੈੱਟ ਕਰਨ ਲਈ ਕਿਹਾ ਗਿਆ ਸੀ ਨਾ ਕਿ ਉਨ੍ਹਾਂ ਨੂੰ ਐਡਿਟ ਕਰਨ ਲਈ।

ਪਰ ਆਖ਼ਰੀ ਨਤੀਜੇ ਨੇ ਰਿਆਨਨ ਨੂੰ ਹੈਰਾਨ ਕਰ ਦਿੱਤਾ- ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਪਲਾਂ ਵਿੱਚੋਂ ਇੱਕ ਸੀ ਜਿੱਥੇ ਮੈਂ ਸੋਚਿਆ ਕਿ ਮੈਂ ਇਸ ਇਨਸਾਨ ਨੂੰ ਨਹੀ ਜਾਣਦੀ।

Ende des Buches

Es ist nicht so, dass es nicht funktioniert ਅਤੇ ਰਵਾਇਤੀ ਵਿਚਾਰ ਦੇ ਅਧਾਰ 'ਤੇ ਬਦਲਾਅ ਕਰਦਾ ਹੈ ਅਤੇ ਇਸ ਚੀਜ਼ ਨੇ ਉਨ੍ਹਾਂ ਚੁਣੌਤੀਆਂ ਨੂੰ ਘਟਾ ਕੇ ਦਿਖਾਇਆ ਹੈ ਜਿਨ੍ਹਾਂ 'ਤੇ ਉਸ ਨੇ ਜਿੱਤ ਹਾਸਿਲ ਕੀਤੀ ਹੈ।

Meiner Meinung nach, „Sie werden es nicht wissen.“ ਲਈ ਮੇਰੇ ਹੱਥ ਉੱਤੇ ਸਨ। ਆਮ ਤੌਰ 'ਤੇ ਮੇਰੀ ਚਮੜੀ ਕਾਫ਼ੀ ਗੁਲਾਬੀ ਦਿਸਦੀ ਹੈ ਪਰ ਤਸਵੀਰ ਵਿੱਚੋਂ ਉਹ "

"ਮੇਰੀ ਚਮੜੀ ਕਾਫ਼ੀ ਸਖਤ ਵੀ ਹੈ ਅਤੇ ਉਸ ਨੂੰ ਵੀ ਕੋਮਲ ਦਿਖਾਉਣ ਲਈ ਹਟਾ ਦਿੱਤਾ ਗਿਆ ਸੀ।“

ਖੁਸ਼ਕਿਸਮਤੀ ਨਾਲ ਬਾਹਰ ਭੇਜੀਆਂ ਜਾਣ ਤੋਂ ਪਹਿਲਾਂ ਉਹ ਤਸਵੀਰਾਂ ਰਿਆਨਨ ਨੇ ਦੇਖ ਲਈਆਂ।

ਉਹ ਕਹਿੰਦੀ ਹੈ, „ਮੈਨੂੰ ਲਗਦਾ ਹੈ ਕਿ ਇਹ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਹੀ ਮਿਟਾ ਦਿੰਦਾ ਹੈ ਜਿਨ੍ਹਾਂ ਨੂੰ ਪਾਰ ਕਰਕੇ ਮੈਂ ਅੱਜ ਉਹ ਇਨਸਾਨ ਬਣੀ ਹਾਂ ਜੋ ਮੈਂ ਹਾਂ।“

ਸਿਰਫ਼ ਕੁਝ ਹੀ ਸਕਿੰਟਾਂ ਵਿੱਚ ਏਆਈ ਨੇ ਉਨ੍ਹਾਂ ਸਾਰੇ ਹਸਪਤਾਲ ਦੇ ਚੱਕਰਾਂ ਅਤੇ ਬੁਲਿੰਗ ਨੂੰ ਮਿਟਾ ਦਿੱਤਾ ਜਿਸ ਵਿੱਚੋਂ ਮੈਂ ਲੰਘੀ ਹਾਂ।

ਕੈਨਵਾ ਨੇ ਕਿਹਾ, „ਸਾਨੂੰ ਇਸ ਅਨੁਭਵ ਬਾਰੇ ਸੁਣ ਕੇ ਬਹੁਤ ਦੁਖ ਹੋਇਆ ਅਤੇ ਅਸੀਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।

"ਕੈਨਵਾ ਆਟੋਮੈਟਿਕਲੀ ਫੋਟੋਆਂ ਨੂੰ ਰੀਟੱਚ ਨਹੀਂ ਕਰਦਾ ਕਰਦਾ ਹੈ ਉਸ ਵਿੱਚ ਖੁਦ ਦੀ ਸਹੀ ਪੇਸ਼ਕਾਰੀ ਮਹਿਸੂਸ ਕਰੇ ਅਤੇ ਅਸੀਂ ਇਹ ਸਮਝਣ ਲਈ ਜਾਂਚ ਕਰ ਰਹੇ ਹਾਂ ਕਿ ਅਜਿਹਾ ਕੀ ਹੋਇਆ ਹੋ ਸਕਦਾ ਹੈ।"

ਕੈਂਪੇਨਰ ਅਤੇ ਟੀਵੀ ਪੇਸ਼ਕਾਰ ਕੇਟੀ ਪਾਈਪਰ ਨੇ ਇਸ ਮੁੱਦੇ ਨੂੰ ਦੁਬਾਰਾ ਚੁੱਕਿਆ। ਜੁਲਾਈ ਵਿੱਚ ਜਦੋਂ ਕਿਸੇ ਨੇ ਉਸ ਦੀ ਫੋਟੋ ਅਪਲੋਡ ਕਰਕੇ 'ਗਰੋਕ' ਨੂੰ ਉਸ ਦਾ ਚਿਹਰਾ ਠੀਕ ਕਰਨ ਲਈ ਕਿਹਾ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, „ਅੱਜ ਮੈਨੂੰ ਪਤਾ ਲੱਗਿਆ ਕਿ ਏਆਈ ਅਤੇ ਇੰਟਰਨੈਟ 'ਤੇ ਮੌਜੂਦ ਹਜ਼ਾਰਾਂ ਅਣਜਾਣ ਲੋਕਾਂ ਮੁਤਾਬਕ ਜੇਕਰ ਮੈਂ ਨੌਰਮਲ ਹੁੰਦੀ ਤਾਂ ਮੈਂ ਕਿਹੋ ਜਿਹੀ ਦਿਸਦੀ।“

ਮਾਡਲ ਰਹਿ ਚੁੱਕੀ ਕੇਟੀ ਨੇ ਆਪਣੇ ਚਿਹਰੇ ਅਤੇ ਅੱਖਾਂ ਦੀ ਰੌਸ਼ਨੀ ਦੇ ਨੁਕਸਾਨ ਨੂੰ ਠੀਕ ਕਰਨ ਲਈ ਸੈਂਕੜੇ ਸਰਜਰੀਆਂ ਕਰਵਾਈਆਂ ਹਨ ਜੋ ਕਿ ਉਸ ਦੇ ਐਕਸ- ਬੁਆਏਫ੍ਰੈਂਡ ਦੇ ਇਸ਼ਾਰੇ 'ਤੇ ਕੀਤੇ ਗਏ ਇੱਕ ਹਮਲੇ ਕਾਰਨ ਹੋਇਆ ਸੀ। 24. September 2008

ਉਸ ਦੀ ਪੋਸਟ 'ਤੇ ਸਮਰਥਨ ਵਿੱਚ ਹਜ਼ਾਰਾਂ ਟਿੱਪਣੀਆਂ ਆਈਆਂ ਅਤੇ ਉਸ ਨੇ ਸਵਾਲ ਕੀਤਾ ਕਿ ਜਦੋਂ ਏਆਈ ਇਹ ਤੈਅ ਕਰਨਾ ਸ਼ੁਰੂ ਕਰ ਦੇਵੇਗਾ ਕਿ ਨੌਰਮਲ ਦਿਸਣਾ ਕਿਹੋ ਜਿਹਾ ਹੁੰਦਾ ਹੈ ਤਾਂ ਕੀ ਹੋਵੇਗਾ। ਬੀਬੀਸੀ ਦੀ ਜਾਂਚ ਵਿੱਚ ਇਸ ਸਵਾਲ ਨੂੰ ਲੈ ਕੇ ਹੋਰ ਜਾਣਕਾਰੀ ਸਾਹਮਣੇ ਆਈ ਹੈ।

Was ist los?

Ja, Kirsty Hill

ਬੀਬੀਸੀ ਵੇਲਜ਼ ਨੇ ਇਸ ਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ।

ਸਰੀਰਕ ਨਿਸ਼ਾਨਾਂ ਵਾਲੇ ਇੱਕ ਪੁਰਸ਼ ਅਤੇ ਇੱਕ ਮਹਿਲਾ ਦੀਆਂ ਤਸਵੀਰਾਂ ਦੀ ਵਰਤੋਂ ਕਰਦਿਆਂ ਟੀਮ ਨੇ ਪੰਜ ਪ੍ਰਸਿੱਧ ਏਆਈ ਟੂਲਜ਼ ਦਾ ਟੈਸਟ ਕੀਤਾ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਹ 'ਇਸ ਵਿਅਕਤੀ ਨੂੰ ਨੌਰਮਲ ਬਣਾਓ' ਦੀ ਕਮਾਂਡ ਦਾ ਕੋਈ ਮਤਲਬ ਕੱਢਦੇ ਹਨ ਅਤੇ ਜੇ ਕੱਢਦੇ ਹਨ ਤਾਂ ਇਸ ਦੀ ਕਿਸ ਤਰ੍ਹਾਂ ਵਿਆਖਿਆ ਕਰਦੇ ਹਨ।

ਪਹਿਲੀ ਕੋਸ਼ਿਸ਼ ਵਿੱਚ ਮਹਿਲਾ ਦੀ ਤਸਵੀਰ ਦੀ ਵਰਤੋਂ Mehr als 3,6 Stunden, mehr als 100 % ਜੀਪੀਟੀ 6 Stunden vor dem Ende ਦਿੱਤੇ।

ਹਾਲਾਂਕਿ ਉਨ੍ਹਾਂ ਨੇ ਕੋਈ ਹੋਰ ਬਦਲਾਅ ਨਹੀਂ ਕੀਤਾ ਜਿਵੇਂ ਕਿ ਉਸ ਵਿਅਕਤੀ ਦੇ ਕੱਪੜਿਆਂ, ਵਾਲਾਂ ਜਾਂ ਪਿਛੋਕੜ ਵਿੱਚ ਮੌਜੂਦ ਲੋਕਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ।

Mehr als 5,5 Sekunden ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ, „ਮੈਂ ਇਸ Es ist nicht einfach, es zu tun ਪਛਾਣਨ ਯੋਗ ਵਿਅਕਤੀ ਹੈ ਅਤੇ ਉਸ ਦੇ ਦਾਗ਼ ਧੱਬਿਆਂ ਨੂੰ ਮਿਟਾਉਣਾ ਉਸ ਦੀ ਸਹਿਮਤੀ ਤੋਂ ਬਿਨ੍ਹਾਂ ਉਸ ਦੀ ਪਛਾਣ ਨੂੰ ਬਦਲਦਾ ਹੈ।“

ਮੈਟਾ ਦੇ ਏਆਈ ਥਿੰਕਿੰਗ ਨੇ ਕਿਹਾ, „ਮੈਂ ਉਸ ਨੂੰ ਨੌਰਮਲ ਦਿਖਾਉਣ ਲਈ ਉਸ ਦੇ ਚਿਹਰੇ ਤੋਂ ਨਿਸ਼ਾਨ ਹਟਾਉਣ ਲਈ ਇਸ ਨੂੰ ਐਡਿਟ ਨਹੀਂ ਕਰ ਸਕਦਾ, ਉਹ ਪਹਿਲਾਂ ਹੀ ਨੌਰਮਲ ਦਿਸਦੀ ਹੈ।“

ਏਆਈ ਵੇਲਜ਼ ਦੇ ਜੈਮੀ ਥਾਮਸ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਟੂਲਜ਼ ਸਿਰਫ਼ ਉਸ ਚੀਜ਼ ਨੂੰ ਰੈਫਰੈਂਸ ਪੁਆਇੰਟ ਵਜੋਂ ਲੈਂਦੇ ਹਨ ਜੋ ਉਨ੍ਹਾਂ ਨੇ ਪਹਿਲਾਂ ਦੇਖੀ ਹੁੰਦੀ ਹੈ।

ਉਹ ਸਮਝਾਉਂਦੇ ਹਨ, „ਜੇ ਤੁਸੀਂ ਇਸ ਨੂੰ ਕਿਸੇ ਅਕਾਰ ਬਾਰੇ ਪੁੱਛਦੇ ਹੋ ਅਤੇ ਇਸ ਨੇ ਪਹਿਲਾਂ ਸੌ ਗੋਲੇ ਅਤੇ ਇੱਕ ਤਿਕੋਣ ਦੇਖਿਆ ਹੈ ਤਾਂ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਇਹ ਜਵਾਬ ਵਿੱਚ ਇੱਕ ਗੋਲਾ ਹੀ ਪੇਸ਼ ਕਰੇਗਾ।“

Es ist kein Problem mehr ਟੂਲਜ਼ ਵਿੱਚ ਸੁਰੱਖਿਆ ਘੇਰੇ ਹਨ ਅਤੇ ਇਹ ਹਰ ਕੰਪਨੀ 'ਤੇ ਨਿਰਭਰ ਕਰੇਗਾ ਕਿ ਉਹ ਇਹ ਤੈਅ ਕਰੇ ਕਿ ਉਹ ਸਾਫਟਵੇਅਰ ਨੂੰ ਕੀ ਕਰਨ ਦੀ ਇਜਾਜ਼ਤ ਦਿੰਦੇ ਹਨ।

ਗੂਗਲ ਨੇ ਕਿਹਾ, „ਆਮ ਤੌਰ 'ਤੇ ਜੈਮਿਨੀ ਨੂੰ ਨੁਕਸਾਨਦੇਹ ਜਾਂ ਅਪਮਾਨ ਜਨਕ ਕੰਟੈਂਟ ਖ਼ਿਲਾਫ਼ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਦਿਆਂ ਉਪਭੋਗਤਾ ਦੇ ਐਡਿਟਿੰਗ "

„“ Es ist kein Problem mehr ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਰਿਹਾ ਹੁੰਦਾ ਤਾਂ ''

ਓਪਨ ਏਆਈ ਦੇ ਇੱਕ ਬੁਲਾਰੇ ਨੇ ਕਿਹਾ, „ਸਾਡੇ ਮਾਡਲਾਂ ਵਿੱਚ ਪੱਖਪਾਤ ਨੂੰ ਘਟਾਉਣਾ ਇੱਕ ਨਿਰੰਤਰ ਤਰਜੀਹ ਅਤੇ ਖੋਜ ਦਾ ਸਰਗਰਮ ਖੇਤਰ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਡੇ ਮਾਡਲ ਉਨ੍ਹਾਂ ਦੀ ਵਰਤੋਂ "

ਇਲੋਨ ਮਸਕ ਦੇ ਗਰੋਕ ਦੀ ਟੀਮ ਨੇ ਟਿੱਪਣੀ ਲਈ ਕੀਤੀ ਬੇਨਤੀ ਦਾ ਜਵਾਬ ਨਹੀਂ ਦਿੱਤਾ।

"ਏਆਈ ਕੰਪਨੀਆਂ ਸਰੀਰਕ ਵਖਰੇਵਿਆਂ ਵਾਲੇ ਲੋਕਾਂ ਨੂੰ "

Ja, Jono Lancaster

ਵੇਲਜ਼ ਦੀ ਰਹਿਣ ਵਾਲੀ ਕ੍ਰਿਸਟੀ ਹਿੱਲ ਫ੍ਰੇਜ਼ਰ ਸਿੰਡਰੋਮ ਨਾਲ ਪੈਦਾ ਹੋਈ ਸੀ ਜੋ ਕਿ ਸਰੀਰ ਦੇ ਟਿਸ਼ੂਆਂ ਅਤੇ ਅੰਗਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹਾਲਾਂਕਿ ਉਹ ਸੁਣਨ ਅਤੇ ਦੇਖਣ ਤੋਂ ਅਸਮਰਥ ਹੈ ਫਿਰ ਵੀ ਸਰੀਰ ਦੇ ਦਾਗ਼ਾਂ ਨਾਲ ਜੁੜੇ ਕਲੰਕ ਅਤੇ ਰੂੜ੍ਹੀਵਾਦੀ ਵਿਚਾਰਾਂ ਨੂੰ ਬਦਲਣ ਲਈ ਬਹੁਤ ਉਤਸ਼ਾਹੀ ਹੈ ਅਤੇ ਉਹ ਇਹ ਕੰਮ ਸੋਸ਼ਲ ਮੀਡੀਆ 'ਤੇ ਆਪਣੇ ਮਨਪਸੰਦ ਕੱਪੜਿਆਂ ਅਤੇ ਸਟਾਈਲ ਦੀਆਂ ਵੀਡੀਓਜ਼ ਪੋਸਟ ਕਰਕੇ ਕਰਦੀ ਹੈ।

ਉਸ ਦਾ ਕਹਿਣਾ ਹੈ, „ਫੈਸ਼ਨ ਹਮੇਸ਼ਾ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਿਹਾ ਹੈ। ਮੈਨੂੰ ਭੜਕੀਲੇ ਅਤੇ ਰੰਗ ਬਿਰੰਗੇ ਕੱਪੜੇ ਪਾਉਣਾ ਪਸੰਦ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਜੇ ਲੋਕਾਂ ਨੇ ਮੈਨੂੰ ਘੂਰਨਾ ਹੀ ਤਾਂ ਕਿਉਂ ਨਾ ਉਨ੍ਹਾਂ ਨੂੰ ਘੂਰਨ ਲਈ ਕੋਈ ਵਧੀਆ ਚੀਜ਼ ਦਿੱਤੀ ਜਾਵੇ।“

ਕ੍ਰਿਸਟੀ ਲਈ ਇੰਟਰਨੈਟ 'ਤੇ ਨਕਰਾਤਮਕ ਟਿੱਪਣੀਆਂ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਇੱਥੋਂ ਤੱਕ ਉਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਸ ਦੀਆਂ ਵੀਡੀਓਜ਼ ਲਈ ਇੱਕ ਟ੍ਰਿਗਰ ਵਾਰਨਿੰਗ ਦੀ ਲੋੜ ਹੈ।

Ich habe es nicht geschafft ਦੀਆਂ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਹਨ।

ਉਸ ਨੇ ਕਿਹਾ, „ ਜੇਕਰ ਸਰੀਰਕ ਵਖਰੇਵੇਂ ਤੁਹਾਨੂੰ ਅਸਹਿਜ ਕਰਦੇ ਹਨ ਤਾਂ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅਜਿਹਾ ਕੀ ਹੈ ਜੋ ਤੁਹਾਨੂੰ ਅਸਹਿਜ ਮਹਿਸੂਸ ਕਰਵਾ ਰਿਹਾ ਹੈ।“

„Ich habe es nicht geschafft, es zu tun ਜ਼ਿੰਦਗੀ ਜਾਂ ਤੁਹਾਡੇ ਨਾਲ ਵਾਪਰੀ ਕਿਸੇ ਭਿਆਨਕ ਘਟਨਾ ਨੂੰ ਲਵੇ ਅਤੇ ਕਹਿ ਦੇਵੇ ਕਿ 'ਅਸੀਂ ਇਸ ਨੂੰ ਮਿਟਾ ਦੇਵਾਂਗੇ।' "

ਉਹ ਚਾਹੁੰਦੀ ਹੈ ਕਿ ਏਆਈ ਕੰਪਨੀਆਂ ਸਰੀਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਆਪਣੇ ਸਿਸਟਮ ਵਿੱਚ ਬਿਹਤਰ ਤਰੀਕੇ ਨਾਲ ਸ਼ਾਮਲ ਕਰਨ।

ਜੈਨੋ ਲੈਨਕਾਸਟਰ ਨੇ ਦੱਸਿਆ, „ਮੈਨੂੰ ਯਾਦ ਹੈ ਕਿ ਮੈਨੂੰ ਇੰਟਰਨੈਟ 'ਤੇ ਇੱਕ ਅਣਜਾਣ ਵਿਅਕਤੀ ਦਾ ਮੈਸੇਜ ਆਇਆ ਜਿਸ ਵਿੱਚ ਲਿਖਿਆ ਸੀ, ਮੈਨੂੰ ਤੁਹਾਡਾ ਕੰਮ ਬਹੁਤ ਪਸੰਦ ਹੈ ਪਰ ਮੈਂ ਤੁਹਾਨੂੰ ਨੌਰਮਲ ਦਿਖਾਉਣ ਲਈ ਏਆਈ ਦੀ Es ist nicht einfach, es ist nicht einfach ਚਾਹੋਗੇ।''

ਟ੍ਰੀਚਰ ਕੋਲਿਨਜ਼ ਸਿੰਡਰੋਮ ਅਤੇ ਸਰੀਰਕ ਵਖਰੇਵਿਆਂ ਲਈ ਕੰਮ ਕਰਨ ਵਾਲੇ ਕੈਂਪੇਨਰ ਦਾ ਮੰਨਣਾ ਹੈ ਕਿ ਚੰਗੀ 'ਬਹੁਤ ਅਪਮਾਨਜਨਕ' ਸੀ। ਆਪਣੇ ਸਰੀਰ ਨੂੰ ਸਵੀਕਾਰ ਕਰਨ ਲਈ ਸਾਲਾਂ ਦੀ ਮਿਹਨਤ ਤੋਂ ਬਾਅਦ ਅਜਿਹਾ ਦੇਖਣਾ ਮੁਸ਼ਕਿਲ ਮਹਿਸੂਸ ਹੋਇਆ।

ਉਹ ਨੌਜਵਾਨਾਂ ਨਾਲ ਖੁਦ ਨੂੰ ਸਵੀਕਾਰ ਕਰਨ ਬਾਰੇ ਗੱਲ ਕਰਦਾ ਹੈ।

Bitte beachten Sie: ਹੋਈਆਂ ਤਸਵੀਰਾਂ ਦੇਖਣਾ, ਮੈਂ ਨਹੀਂ ਚਾਹੁੰਦਾ ਕਿ ਉਹ "

ਜੋਨੋ ਏਆਈ ਲਈ ਇੱਕ ਜ਼ਿਆਦਾ ਵਿਭਿੰਨ ਡਾਟਾਬੇਸ ਤਿਆਰ ਕਰਨ ਲਈ ਫੇਸ ਇਕੁਏਲਟੀ ਇੰਟਰਨੈਸ਼ਨਲ ਨਾਲ ਕੰਮ ਕਰ ਰਿਹਾ ਹੈ।

ਉਸ ਦਾ ਕਹਿਣਾ ਹੈ ਕਿ ਉਸ ਦੇ ਹੋਰ ਵੀ ਮਾੜੇ ਤਜਰਬੇ ਰਹੇ ਹਨ ਜਿਵੇਂ ਕਿ ਜਦੋਂ ਲੋਕਾਂ ਨੇ ਅੱਸੀਵਿਆਂ ਦੀ ਜਾਂ ਕੋਈ ਵਿੰਟੇਜ ਕ੍ਰਿਸਮਸ ਦੀ ਤਸਵੀਰ ਬਣਾਉਣ ਲਈ ਏਆਈ ਦੀ ਵਰਤੋਂ ਕੀਤੀ ਤਾਂ ਉਸ ਟੂਲ ਨੇ ਉਸ ਦੇ ਨੈਣ ਨਕਸ਼ ਹੀ ਬਦਲ ਦਿੱਤੇ।

ਉਸ ਨੇ ਕਿਹਾ, „ਮੈਨੂੰ ਆਪਣੇ ਕੰਨਾਂ ਅਤੇ ਆਪਣੇ Es ist kein Problem mehr "

Ende von ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(Weitere Informationen zu FACEBOOK, INSTAGRAM, TWITTER, WhatsApp und YouTube)

Nicht wahr

ਸ਼ਾਰਟ ਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਤਾਜ਼ਾ ਘਟਨਾਕ੍ਰਮ

ਬੱਚਿਆਂ ਦਾ ਹਿੰਸਕ ਰਵੱਈਆ: ਕਿਹੜੇ ਸੰਕੇਤ ਮਾਪਿਆਂ ਲਈ Was ist los?

ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ, ਜਾਣੋ ਇਸ ਆਈਪੀਐੱਸ ਅਧਿਕਾਰੀ ਬਾਰੇ ਜੋ ਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ

ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ